ਮਾਨ ਵੱਲੋਂ ਵਿਗੜਦੀ ਕਾਨੂੰਨ ਸਥਿਤੀ ‘ਤੇ ਪੰਜਾਬ ਦੀ ਤੁਲਨਾ ਯੂ. ਪੀ. ਅਤੇ ਬਿਹਾਰ ਨਾਲ ਕਰਨ ‘ਤੇ ਬਾਜਵਾ ਨੇ ਲਾਈ ਫਟਕਾਰ

ਯੂ ਪੀ ਅਤੇ ਬਿਹਾਰ ਵਰਗੇ ਸੂਬਿਆਂ ਦੀ ਅਕਸਰ ਉੱਚ ਅਪਰਾਧ ਦਰਾਂ ਲਈ ਨਿੰਦਾ ਕੀਤੀ ਜਾਂਦੀ ਹੈ, ਮਾਨ ਦੇ ਬਿਆਨ ਨੇ ਪੰਜਾਬ ਦੀ ਸਾਖ ਨੂੰ ਢਾਹ ਲਾਈ : ਬਾਜਵਾ ਚੰਡੀਗੜ੍ਹ, 17 ਨਵੰਬਰ (ਦੀ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ … Continue reading ਮਾਨ ਵੱਲੋਂ ਵਿਗੜਦੀ ਕਾਨੂੰਨ ਸਥਿਤੀ ‘ਤੇ ਪੰਜਾਬ ਦੀ ਤੁਲਨਾ ਯੂ. ਪੀ. ਅਤੇ ਬਿਹਾਰ ਨਾਲ ਕਰਨ ‘ਤੇ ਬਾਜਵਾ ਨੇ ਲਾਈ ਫਟਕਾਰ